insert-headers-and-footers
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121jetpack
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121schema-and-structured-data-for-wp
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121web-stories
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121wp-smushit
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121Photo by rupixen.com on Unsplash
ਪੂਰੀ ਦੁਨੀਆਂ ਇਸ ਸਮੇਂ ਕੋਰੋਨਾਵਾਇਰਸ ਨਾਮ ਦੀ ਮਹਾਂਮਾਰੀ ਨਾਲ ਗ੍ਰਸਤ ਹੈ। ਬਹੁਤ ਸਾਰੇ ਵਿਕਸਿਤ ਦੇਸ਼ਾਂ ਵਿੱਚ ਇਸ ਦਾ ਪ੍ਰਬਾਵ ਦੇਖਣ ਨੂੰ ਮਿਲਿਆ ਹੈ। ਦੂਜੇ ਪਾਸੇ ਭਾਰਤ ਵਿੱਚ ਸ਼ੁਰੂ ਵਿੱਚ ਹੀ ਫ਼ਲਾਈਟਾਂ ਬੰਦ ਕਰਨ ਅੱਤੇ ਇਸਤੋਂ ਬਾਅਦ ਲਾਕਡਾਉਨ ਵਰਗੇ ਫ਼ੈਸਲਿਆਂ ਨੇ ਕੋਰੋਨਾਵਾਇਰਸ ਨੂੰ ਠੱਲ ਪਾਉਣ ਵਿੱਚ ਮੱਦਦ ਕੀਤੀ ਹੈ। ਇੱਕ ਚੰਗੀ ਨੀਤੀ ਅੱਤੇ ਸਿਹਤ ਸਾਵਧਾਨੀਆਂ ਨਾਲ ਚੱਲਦੇ ਹੋਏ, ਇਸ ਮੁਸ਼ਕਿਲ ਦੀ ਘੜੀ ਨੂੰ ਇੱਕ ਆਰਥਿਕ ਮੌਕੇ(Coronavirus: An Economic Opportunity) ਦੇ ਰੂਪ ਵਿੱਚ ਬਦਲਿਆ ਜਾ ਸਕਦਾ ਹੈ।
”ਚੀਨੀ ਭਾਸ਼ਾ ਵਿੱਚ ਸੰਕਟ ਸ਼ਬਦ ਦੋ ਅੱਖਰਾਂ ਤੋਂ ਬਣਦਾ ਹੈ, ਇੱਕ ਦਾ ਮਤਲਬ ਖ਼ਤਰਾ ਅੱਤੇ ਦੂਜੇ ਦਾ ਮੌਕਾ ਹੈ। ਸੰਕਟ ਦੀ ਘੜੀ ਵਿੱਚ, ਖ਼ਤਰੇ ਤੋਂ ਸਚੇਤ ਰਹੋ, ਪਰ ਮੌਕੇ ਦੀ ਵੀ ਪਹਿਚਾਣ ਕਰੋ।” — ਜੌਹਨ ਐਫ. ਕੈਨੇਡੀ, ਅਮਰੀਕਾ ਦੇ 35ਵੇਂ ਰਾਸ਼ਟਰਪਤੀ
ਬਾਕੀ ਦੇਸ਼ਾਂ ਦੇ ਮੁਕਾਬਲੇ, ਹੁਣ ਤੱਕ ਭਾਰਤ ਦੀ ਸਥਿਤੀ ਕਾਬੂ ਵਿੱਚ ਦਿੱਖ ਰਹੀ ਹੈ। ਇਸ ਕਾਰਨ ਵਿਦੇਸ਼ੀ ਨਿਵੇਸ਼ਕਾਂ ਅੱਤੇ ਗਾਹਕਾਂ ਨੇ ਭਾਰਤੀ ਉਦਯੋਗ ਅੱਤੇ ਸੇਵਾਵਾਂ ਵਿੱਚ ਰੂਚੀ ਦਿਖਾਉਣੀ ਸ਼ੁਰੂ ਕੀਤੀ ਹੈ। ਬਹੁਤ ਸਾਰਿਆਂ ਵਿਦੇਸ਼ੀ ਕੰਪਨੀਆਂ ਨੇ ਇਸ ਸੰਬੰਦ ਵਿੱਚ ਕੰਮ ਵੀ ਸ਼ੁਰੂ ਕਰ ਦਿੱਤਾ ਹੈ, ਜਿਵੇਂ ਕਿ ਦਵਾਈਆਂ ਆਦਿ। ਇਸ ਤੋਂ ਇਲਾਵਾਂ, ਬਹੁਤ ਸਾਰੇ ਦੇਸ਼ ਚੀਨ ਨੂੰ ਆਪਣਾ ਵਪਾਰ ਦੇਣ ਤੋਂ ਕਿਨਾਰਾ ਕਰ ਰਹੇ ਹਨ। ਜਾਪਾਨ, ਜਰਮਨੀ, ਆਸਟ੍ਰੇਲੀਆ ਅੱਤੇ ਅਮਰੀਕਾ ਵਰਗੇ ਦੇਸ਼ਾਂ ਨੇ ਇਸ ਵੱਲ ਕਾਫ਼ੀ ਕਦਮ ਚੁੱਕੇ ਹਨ। ਜਾਪਾਨ ਨੇ ਆਪਣੇ ਦੇਸ਼ ਦੀਆਂ ਕੰਪਨੀਆਂ ਨੂੰ ਚੀਨ ਵਿੱਚ ਕੰਮ ਬੰਦ ਕਰਨ ਲਈ ਆਰਥਿਕ ਸਹਾਇਤਾ ਕਰਨ ਦਾ ਫ਼ੈਸਲਾ ਲਿਆ ਹੈ। ਦੂਜੇ ਪਾਸੇ ਕਈ ਅਫ਼ਰੀਕੀ ਦੇਸ਼ ਚੀਨ ਵਿੱਚ ਹੋ ਰਹੇ ਨਸਲੀ ਵਿਤਕਰੇ ਤੋਂ ਪਰੇਸ਼ਾਨ ਹਨ।
ਭਾਰਤ ਜ਼ਰੂਰੀ ਵਸਤਾਂ ਦੀ ਆਪਣੀ ਘਰੇਲੂ ਮੰਗ ਪੂਰੀ ਕਰਨ ਦੇ ਕਾਬਿਲ ਹੈ। ਇਸ ਤਰਾਂ ਵਾਧੂ ਸਾਧਨਾਂ ਨੂੰ ਨਿਰਯਾਤ ਕਰਨ ਅੱਤੇ ਨਿਰਯਾਤ ਲਈ ਵਸਤਾਂ ਤਿਆਰ ਕਰਨ ਵਿੱਚ ਵਰਤਿਆਂ ਜਾ ਸਕਦਾ ਹੈ। ਇਸ ਮੌਕੇ ਨੂੰ ਕਾਮਿਆਂ ਅੱਤੇ ਉਤਪਾਦਾਂ ਦੀ ਗੁਣਵੱਤਾ ਵਿੱਚ ਵਾਧਾ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ। ਭਾਰਤ ਜਿਹਨਾਂ ਵਸਤਾਂ ਅੱਤੇ ਸੇਵਾਵਾਂ ਦਾ ਆਯਾਤ ਕਰਦਾ ਹੈ, ਉਹਨਾਂ ਖੇਤਰਾਂ ਵਿੱਚ ਆਤਮਨਿਰਭਰ ਹੋਣ ਦੀ ਵੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਨਾਲ ਵਿਦੇਸ਼ੀ ਮੁਦਰਾ ਭੰਡਾਰ(Foreign exchange reserves) ਦਾ ਕਾਫ਼ੀ ਹਿੱਸਾ ਬਚਾਇਆ ਜਾ ਸਕਦਾ ਹੈ। ਹਲਾਂਕਿ ਕਿ ਰਵਾਇਤੀ ਖੇਤਰਾਂ ਜਿਵੇਂ ਔਟੋਮੋਬਿਲੇਸ ਅੱਤੇ ਇਲੈਕਟ੍ਰੋਨਿਕਸ ਵਿੱਚ ਬਦਲਾਅ ਆਉਣ ਵਿੱਚ ਸਮਾਂ ਲੱਗ ਸਕਦਾ ਹੈ।
ਇਸ ਮੌਕੇ ਦਾ ਫ਼ਾਇਦਾ ਉਠਾਉਣ ਲਈ ਕੀ ਕਰਨ ਦੀ ਲੋੜ ਹੈ?
ਕੁੱਝ ਸਿਲਸਿਲੇਵਾਰ ਬਦਲਾਅ ਲਿਆ ਕੇ ਇਸ ਸੰਕਟ ਨੂੰ ਮੌਕੇ ਦੇ ਰੂਪ ਵਿੱਚ ਵਰਤਿਆਂ ਜਾ ਸਕਦਾ ਹੈ। ਉਦਾਹਰਣ ਦੇ ਤੌਰ ਤੇ:
ਇਸ ਮੌਕੇ ਦਾ ਲਾਭ ਸਰਕਾਰ, ਉਦਯੋਗ, ਵਪਾਰੀ ਅੱਤੇ ਆਮ ਜਨਤਾ ਕਿੰਞ ਚੁੱਕਦੀ ਹੈ, ਇਹ ਸਮੇਂ ਦੇ ਨਾਲ ਹੀ ਪਤਾ ਲੱਗ ਸਕੇਗਾ। ਵਿਦੇਸ਼ੀ ਨਿਵੇਸ਼, ਆਯਾਤ ਨੂੰ ਘੱਟ ਕਰਨ, ਨਿਰਯਾਤ ਨੂੰ ਵਧਾਉਣ, ਅੱਤੇ ਰੁਜ਼ਗਾਰ ਵਿੱਚ ਵਾਧੇ ਲਈ(Coronavirus: An Economic Opportunity) ਇਹ ਸਭ ਕਦਮ ਚੱਕਣਾ ਬੇਹੱਦ ਜ਼ਰੂਰੀ ਹੈ।
ਨੋਟ:- ਇਸ ਲੇਖ ਤੇ ਸੁਝਾਅ ਦੇਣ ਅੱਤੇ ਹੋਰ ਜਾਣਕਾਰੀ ਲਈ, ਕੰਮੈਂਟ ਅੱਤੇ ਲਾਇਕ ਕਰੋ। ਲਗਾਤਾਰ ਜਾਣਕਾਰੀ ਅੱਤੇ ਖਬਰਾਂ ਲਈ ਫੇਸਬੁੱਕ ਅੱਤੇ ਟਵਿੱਟਰ ਤੇ ਜੁੜੋ। Follow for more daily punjabi news and latest punjabi news.
EconomyThis website uses cookies.
View Comments