insert-headers-and-footers domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6131jetpack domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6131schema-and-structured-data-for-wp domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6131web-stories domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6131wp-smushit domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6131ICICI-Videocon ਮਾਮਲੇ ਵਿੱਚ ICICI bank ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ICICI ਬੈਂਕ ਵੱਲੋਂ Videocon ਸਮੂਹ ਦੇ ਮੁਖੀ ਵੇਣੂਗੋਪਾਲ ਧੂਤ ਨੂੰ 3250 ਕਰੋੜ ਰੁਪਏ ਦੇ ਕਰਜ਼ੇ ਦੇ ਸਬੰਧ ਵਿੱਚ ED ਨੇ ਇਹ ਗ੍ਰਿਫਤਾਰੀ ਕੀਤੀ ਸੀ। ਦੱਸ ਦਈਏ ਕਿ ਇਸ ਮਾਮਲੇ ਵਿਚ ਇਹ ਪਹਿਲੀ ਵੱਡੀ ਗ੍ਰਿਫਤਾਰੀ ਹੈ। ED, ICICI bank ਵੱਲੋਂ Videocon ਸਮੂਹ ਨੂੰ ਦਿੱਤੇ ਗਏ ਲੋਨ ਕੇਸ ਵਿੱਚ ਬੇਨਿਯਮੀਆਂ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ Chanda Kochar, ਉਸ ਦੇ ਪਤੀ Deepak Kochar ਅਤੇ ਹੋਰ ਕਈਆਂ ਖ਼ਿਲਾਫ਼ ਜਾਂਚ ਕਰ ਰਹੀ ਸੀ। ਕੁਝ ਦਿਨ ਪਹਿਲਾਂ ਚੰਦਾ ਕੋਚਰ ਅਤੇ ਉਸ ਦੇ ਪਤੀ ਸਣੇ ਧੂਤ ਖ਼ਿਲਾਫ਼ lookout notice ਜਾਰੀ ਕੀਤਾ ਗਿਆ ਸੀ। ਚੰਦਾ ਕੋਚਰ ਦੇ ਦਿਓਰ ਤੋਂ ਵੀ ਪੁੱਛਗਿੱਛ ਕੀਤੀ ਗਈ।
ਇਸ ਤੋਂ ਪਹਿਲਾਂ ICICI bank ਦੇ ਸਾਬਕਾ ਸੀਈਓ ਅਤੇ ਐਮਡੀ ਚੰਦਾ ਕੋਚਰਅਤੇ ਉਸਦੇ ਪਰਿਵਾਰ ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕੀਤੀ ਸੀ। ED ਨੇ ਚੰਦਾ ਕੋਚਰ ਦਾ ਮੁੰਬਈ ਸਥਿਤ ਫਲੈਟ ਅਤੇ ਉਸ ਦੇ ਪਤੀ ਦੀਪਕ ਕੋਚਰ ਦੀ ਕੰਪਨੀ ਦੀਆਂ ਕੁਝ ਸੰਪੱਤੀਆਂ ਨੂੰ attach ਕੀਤਾ ਸੀ। ਜ਼ਬਤ ਕੀਤੀ ਗਈ ਜਾਇਦਾਦ ਦੀ ਕੁੱਲ ਕੀਮਤ 78 ਕਰੋੜ ਰੁਪਏ ਦੱਸੀ ਗਈ ਹੈ। ਚੰਦਾ ਕੋਚਰ ਖਿਲਾਫ ਇਹ ਕਾਰਵਾਈ, ICICI bank ਵੱਲੋਂ ਸਾਲ 2012 ਵਿਚ Videocon ਦੁਆਰਾ ਪ੍ਰਾਪਤ ਕੀਤੇ 3,250 ਕਰੋੜ ਰੁਪਏ ਦੇ ਕਰਜ਼ੇ ਦੇ ਮਾਮਲੇ ਵਿਚ ਕੀਤੀ ਗਈ ਹੈ।
ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (PMLA) ਦੇ ਅਧੀਨ ਜਿਨ੍ਹਾਂ ਜਾਇਦਾਦਾਂ ਨੂੰ ਕੁਰਕ ਕਰਨ ਦੇ ਅਸਥਾਈ ਆਦੇਸ਼ ਦਿੱਤੇ ਗਏ ਸਨ, ਉਸ ਵਿਚ ਕੋਚਰ ਦੀ ਮੁੰਬਈ ਰਿਹਾਇਸ਼ ਅਤੇ ਉਨ੍ਹਾਂ ਨਾਲ ਜੁੜੀ ਇਕ ਕੰਪਨੀ ਦੀ ਜਾਇਦਾਦ ਸ਼ਾਮਲ ਹੈ। ਬੈਂਕ ਦੀ ਕਰਜ਼ਦਾਰ ਕੰਪਨੀ Videocon ਇੰਡਸਟਰੀਜ਼ ਵਲੋਂ ਕੋਚਰ ਦੇ ਪਤੀ ਦੀ ਕੰਪਨੀ ਵਿੱਚ ਨਿਵੇਸ਼ ਸੰਬੰਧੀ ਗੜਬੜੀਆਂ ਦੇ ਆਰੋਪਾਂ ਕਾਰਨ ਚੰਦਾ ਕੋਚਰ ਨੇ ਅਕਤੂਬਰ 2018 ਵਿੱਚ ਅਸਤੀਫ਼ਾ ਦੇ ਦਿੱਤਾ ਦਿੱਤਾ ਸੀ। ਹਾਲ ਹੀ ਵਿੱਚ, ਉਸਨੇ ਆਪਣੇ ਵਿਰੁੱਧ ਬੈਂਕ ਦੇ ਬਰਖਾਸਤਗੀ ਪੱਤਰ ਨੂੰ ਬੰਬੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਉਸਨੇ ਅਦਾਲਤ ਨੂੰ ਪੱਤਰ ਨੂੰ ਜਾਇਜ਼ ਐਲਾਨ ਕਰਨ ਲਈ ਕਿਹਾ ਹੈ, ਜਿਸ ਵਿੱਚ ਉਸਨੇ ਅਕਤੂਬਰ 2018 ਵਿੱਚ ਛੇਤੀ ਰਿਟਾਇਰਮੈਂਟ ਦਾ ਐਲਾਨ ਕੀਤਾ ਸੀ ਅਤੇ ਬੈਂਕ ਨੇ ਇਸ ਨੂੰ ਸਵੀਕਾਰ ਕਰ ਲਿਆ ਸੀ।
Videocon ਸਮੂਹ ਨੂੰ 2012 ਵਿੱਚ ICICI bank ਤੋਂ 3,250 ਕਰੋੜ ਰੁਪਏ ਦਾ ਕਰਜ਼ਾ ਮਿਲਿਆ ਸੀ। ਇਹ ਕਰਜ਼ਾ ਕੁੱਲ 40 ਹਜ਼ਾਰ ਕਰੋੜ ਦਾ ਹਿੱਸਾ ਸੀ ਜੋ ਕਿ videocon ਸਮੂਹ ਨੇ SBI ਦੀ ਅਗਵਾਈ ਹੇਠ 20 ਬੈਂਕਾਂ ਤੋਂ ਲਿਆ ਸੀ। ਇਹ ਇਲਜ਼ਾਮ ਲਗਾਇਆ ਗਿਆ ਹੈ ਕਿ Videocon ਸਮੂਹ ਦੇ ਚੇਅਰਮੈਨ ਵੇਣੂਗੋਪਾਲ ਧੂਤ ਨੇ ਸਾਲ 2010 ਵਿੱਚ ਨਿਊਪਾਵਰ ਰਿਨਊਬਲੇਸ ਪ੍ਰਾਈਵੇਟ ਲਿਮਟਿਡ (NRPL) ਨੂੰ 64 ਕਰੋੜ ਰੁਪਏ ਦਿੱਤੇ ਸਨ। ਇਸ ਕੰਪਨੀ ਦੀ ਦੀਪਕ ਕੋਚਰ ਅਤੇ ਦੋ ਹੋਰ ਰਿਸ਼ਤੇਦਾਰਾਂ ਨਾਲ ਧੂਤ ਨੇ ਸਹਿ-ਸਥਾਪਨਾ ਕੀਤੀ ਸੀ। ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਸਣੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਉਧਾਰ ਲੈਣ ਵਾਲਿਆਂ ਵੱਲੋਂ ਵਿੱਤੀ ਲਾਭ ਪ੍ਰਦਾਨ ਕੀਤੇ ਗਏ ਸਨ। ਇਹ ਇਲਜਾਮ ਲਗਾਇਆ ਗਿਆ ਹੈ ਕਿ ICICI bank ਤੋਂ ਕਰਜ਼ਾ ਲੈਣ ਦੇ 6 ਮਹੀਨਿਆਂ ਬਾਅਦ, ਧੂਤ ਨੇ ਕੰਪਨੀ ਦੀ ਮਾਲਕੀ 9 ਲੱਖ ਰੁਪਏ ਵਿੱਚ ਦੀਪਕ ਕੋਚਰ ਦੇ ਟਰੱਸਟ ਵਿੱਚ ਤਬਦੀਲ ਕਰ ਦਿੱਤੀ।
ਨੋਟ: ਆਪਣੇ ਵਿਚਾਰ ਅੱਤੇ ਸੁਝਾਅ ਦੇਣ ਲਈ ਕੰਮੈਂਟ ਕਰੋ, ਚੰਗਾ ਲੱਗੇ ਤਾਂ ਲਾਇਕ ਵੀ ਕਰੋ। ਪੰਜਾਬੀ ਵਿੱਚ ਹੋਰ ਤਾਜ਼ਾ ਜਾਣਕਾਰੀ ਅੱਤੇ ਖਬਰਾਂ (latest Punjabi News) ਫੇਸਬੁੱਕ, ਟਵਿੱਟਰ ਅੱਤੇ ਇੰਸਤਾਗ੍ਰਾਮ ਤੇ ਫ਼ੋੱਲੋ ਕਰੋ। ਇਹ ਸਾਰੀ ਸੂਚਨਾ ਵੱਖ ਵੱਖ ਖਬਰਾਂ ਤੋਂ ਇਕੱਠੀ ਕੀਤੀ ਗਈ ਹੈ, ਜੋ ਭਵਿੱਖ ਵਿੱਚ ਸਹੀ ਜਾਂ ਗ਼ਲਤ ਸਾਬਤ ਹੋ ਸਕਦੇ ਹਨ। ਹੋਰ ਲੇਖ ਪੜ੍ਹਨ ਲਈ ਇਸ ਲਿੰਕ ਤੇ ਜਾਉ। Follow on social media for daily punjab news.
NewsThis website uses cookies.