insert-headers-and-footers
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121jetpack
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121schema-and-structured-data-for-wp
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121web-stories
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121wp-smushit
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121NASA ਅੱਤੇ SpaceX ਲਈ ਉਹ ਸਮਾਂ ਆ ਗਿਆ ਹੈ ਜਦੋਂ ਉਹਨਾਂ ਦੇ ਸਭ ਤੋਂ ਖਾਸ ਮਿਸ਼ਨ ਨੂੰ ਅੱਗੇ ਵਧਾਇਆ ਜਾਵੇਗਾ। ਬੁੱਧਵਾਰ ਨੂੰ, ਪਹਿਲੀ ਵਾਰ, SpaceX ਕੰਪਨੀ ਇਕ ਵਿਅਕਤੀ ਨੂੰ ਆਪਣੀ ਨਵੀਂ CREW DRAGON ਕੈਪਸੂਲ ਨਾਲ ਪੁਲਾੜ ਵਿਚ ਲਿਆਏਗੀ। ਨਾਸਾ ਦੇ ਦੋ ਪੁਲਾੜ ਯਾਤਰੀ, Bob Behnken ਅਤੇ Col. Doug Hurley ਇਸ ਕੈਪਸੂਲ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੱਕ ਯਾਤਰਾ ਕਰਨਗੇ। ਇਸ ਨਵੇਂ ਪ੍ਰੋਜੈਕਟ ਦਾ ਉਦੇਸ਼ ਯਾਤਰੀਆਂ ਨੂੰ ਪੁਲਾੜ ਵਿਚ ਲਿਜਾਣ ਲਈ ਨਵੇਂ ਵਿਸ਼ੇਸ਼ ਵਾਹਨ ਤਿਆਰ ਕਰਨਾ ਅੱਤੇ ਵਧੇਰੇ ਨਿੱਜੀ ਕੰਪਨੀਆਂ ਨੂੰ ਆਕਰਸ਼ਿਤ ਕਰਨਾ।
ਜੇ ਸਭ ਕੁਝ ਠੀਕ ਰਿਹਾ, SpaceX ਪੁਲਾੜ ਵਿਚ ਪੁਲਾੜ ਯਾਤਰੀਆਂ ਨੂੰ ਭੇਜਣ ਵਾਲੀ ਪਹਿਲੀ ਨਿੱਜੀ ਕੰਪਨੀ ਬਣ ਜਾਵੇਗੀ। ਇਹ ਉਹ ਕੰਮ ਹੈ ਜੋ ਸਿਰਫ ਰੂਸ, ਅਮਰੀਕਾ ਅਤੇ ਚੀਨ ਹੁਣ ਤੱਕ ਕਰ ਸਕੇ ਹਨ। 1969 ਵਿਚ, NASA ਨੇ ਸਭ ਤੋਂ ਪਹਿਲਾਂ ਚੰਦਰਮਾ ਤੇ ਮਨੁੱਖ ਨੂੰ ਭੇਜਿਆ। ਹਾਲਾਂਕਿ, 2011 ਵਿੱਚ ਸ਼ਟਲ ਪ੍ਰੋਗਰਾਮ ਦੇ ਰਿਟਾਇਰ ਹੋਣ ਤੋਂ ਬਾਅਦ, ਮਨੁੱਖਾਂ ਨੂੰ ਪੁਲਾੜ ਵਿੱਚ ਭੇਜਣ ਦੀ ਇਸਦੀ ਯੋਗਤਾ ਖਤਮ ਹੋ ਗਈ ਸੀ। ਉਸ ਤੋਂ ਬਾਅਦ, NASA ਨੇ ਹੁਣ ਮਨੁੱਖ ਨੂੰ ਪੁਲਾੜ ਵਿਚ ਲਿਜਾਣ ਲਈ ਐਲਨ ਮਸਕ ਦੀ SpaceX ਨਾਲ ਭਾਈਵਾਲੀ ਕੀਤੀ ਹੈ। ਇਸ ਮਿਸ਼ਨ ਨਾਲ ਅਮਰੀਕਾ ਨੌਂ ਸਾਲਾਂ ਬਾਅਦ ਆਪਣੀ ਗੁਆਚੀ ਸਮਰੱਥਾ ਮੁੜ ਪ੍ਰਾਪਤ ਕਰੇਗਾ।
ਤਾਜ਼ਾ ਅਪਡੇਟ ਦੇ ਅਨੁਸਾਰ, SpaceX ਪੁਲਾੜ ਵੱਲ ਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ ਅੱਤੇ ਅੰਤਮ ਤਿਆਰੀ 26 ਮਈ ਨੂੰ ਪੂਰੀ ਹੋ ਗਈ ਸੀ। SpaceX ਦੇ ਤਾਜ਼ਾ ਟਵੀਟ ਵਿਚ ਕਿਹਾ ਗਿਆ ਹੈ ਕਿ ਟੀਮ Demo-2 ਉਡਾਣ ਤੋਂ ਪਹਿਲਾਂ Falcon-9, Crew Dragon ਅਤੇ ਜ਼ਮੀਨੀ ਸਹਾਇਤਾ ਪ੍ਰਣਾਲੀ ਦਾ ਜ਼ਿਆਦਾ ਟੈਸਟਿੰਗ ਕਰ ਰਹੀ ਹੈ। ਲਾਂਚ ਲਈ 60 ਪ੍ਰਤੀਸ਼ਤ ਮੌਸਮ ਸਹੀ ਹੈ।
ਅਮਰੀਕੀ ਰਾਸ਼ਟਰਪਤੀ Donald Trump ਅਤੇ ਉਪ ਰਾਸ਼ਟਰਪਤੀ Mike Pence ਦੇ ਸ਼ਾਮ ਚਾਰ ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਮੌਜੂਦ ਹੋਣ ਦੀ ਉਮੀਦ ਹੈ। ਪੁਲਾੜ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ।
ਸੋਮਵਾਰ ਨੂੰ ਦੋਵਾਂ ਪੁਲਾੜ ਯਾਤਰੀਆਂ, Bob Behnken ਅਤੇ Col. Doug Hurley ਨੂੰ ਸੁਨੇਹਾ ਭੇਜਿਆ ਸੀ ਅਤੇ ਪੁੱਛਿਆ ਸੀ, “ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਇਸ ਨੂੰ ਕਿਸੇ ਕਾਰਨ ਕਰਕੇ ਬੰਦ ਕਰ ਦੇਵਾਂ, ਤਾਂ ਤੁਸੀਂ ਦੱਸੋ। ਮੈਂ ਇਸਨੂੰ ਉਸੇ ਵੇਲੇ ਰੋਕ ਦਿਆਂਗਾ। “ਇਸ ਬਾਰੇ ਪੁਲਾੜ ਯਾਤਰੀਆਂ ਨੇ ਕਿਹਾ,” ਅਸੀਂ ਇਸ ਯਾਤਰਾ ਲਈ ਤਿਆਰ ਹਾਂ। “
ਮੰਗਲਵਾਰ ਨੂੰ ਮੌਸਮ ਵਿਚ 60 ਪ੍ਰਤੀਸ਼ਤ ਸੁਧਾਰ ਹੋਇਆ ਪਰ ਇਹ ਅਜੇ ਵੀ ਅਨੁਕੂਲ ਨਹੀਂ ਹੈ। ਆਪਾਤਕਾਲ ਸਮੇਂ ਉਤਰਨ ਲਈ SpaceX ਨੂੰ ਅਮਰੀਕਾ, ਕੈਨੇਡਾ ਅੱਤੇ ਉੱਤਰੀ ਅਟਲਾਂਟਿਕ ਤੋਂ ਲੈ ਕੇ ਆਇਰਲੈਂਡ ਤੱਕ ਸ਼ਾਂਤ ਹਵਾ ਅੱਤੇ ਸ਼ਾਂਤ ਲਹਿਰਾਂ ਦੀ ਲੋੜ ਪਵੇਗੀ। ਜੇਕਰ SpaceX ਨੇ ਬੁੱਧਵਾਰ ਨੂੰ ਇਹ ਯਾਤਰਾ ਸ਼ੁਰੂ ਨਹੀਂ ਕੀਤੀ, ਤਾਂ ਅਗਲੀ ਕੋਸ਼ਿਸ਼ ਸਿਰਫ ਸ਼ਨੀਵਾਰ ਨੂੰ ਕੀਤੀ ਜਾ ਸਕਦੀ ਹੈ।
ਇਸ ਪੁਲਾੜ ਪ੍ਰੋਗਰਾਮ ਅਤੇ ਲਾਂਚ ਕੈਪਸੂਲ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ ਜੋ ਆਉਣ ਵਾਲੇ ਦਿਨਾਂ ਵਿਚ ਪੁਲਾੜ ਖੋਜ ਵਿਚ ਅਮਰੀਕਾ ਅਤੇ NASA ਦੀ ਮਦਦ ਕਰ ਸਕਦੀਆਂ ਹਨ। ਇਹ ਇਕ ਪੂਰੀ ਸਵੈ-ਚਲਿਤ (Automatic) ਪ੍ਰਣਾਲੀ ਹੋਵੇਗੀ, ਪੁਲਾੜ ਜਹਾਜ ਪਹਿਲਾਂ ਪੁਲਾੜ ਵਿਚ ਪਹੁੰਚੇਗਾ ਅਤੇ ਆਪਣੇ ਆਪ ਨੂੰ ਸਹੀ ਔਰਬਿਟ ਵਿਚ ਸਥਾਪਤ ਕਰੇਗਾ ਅਤੇ ਫਿਰ ਆਪਣੇ ਆਪ ਨੂੰ ਪੁਲਾੜ ਸਟੇਸ਼ਨ ਨਾਲ ਜੋੜ ਦੇਵੇਗਾ। ਸਵੈ-ਚਲਿਤ (Automatic) ਹੋਣ ਦੇ ਨਾਲ ਨਾਲ, ਇਸ ਉੱਪਰ ਪੁਲਾੜ ਸਟੇਸ਼ਨ ਦੇ ਅੰਦਰਲੇ ਪੁਲਾੜ ਯਾਤਰੀ ਅਤੇ ਨਵੇਂ ਪੁਲਾੜ ਯਾਤਰੀਆਂ ਦਾ ਵੀ ਇਸ ਉੱਤੇ ਨਿਯੰਤਰਣ ਹੋਵੇਗਾ। ਇਕ ਵਾਰ ਮਿਸ਼ਨ ਪੂਰਾ ਹੋਣ ਤੋਂ ਬਾਅਦ, ਚਾਲਕ Crew Dragon ਪੁਲਾੜ ਯਾਤਰੀਆਂ ਨੂੰ ਲੈ ਕੇ ਪੁਲਾੜ ਸਟੇਸ਼ਨ ਤੋਂ ਆਪਣੇ ਆਪ ਨੂੰ ਅਲੱਗ ਕਰ ਦੇਵੇਗਾ।
ਨੋਟ: ਆਪਣੇ ਵਿਚਾਰ ਅੱਤੇ ਸੁਝਾਅ ਦੇਣ ਲਈ ਕੰਮੈਂਟ ਕਰੋ, ਚੰਗਾ ਲੱਗੇ ਤਾਂ ਲਾਇਕ ਵੀ ਕਰੋ। ਪੰਜਾਬੀ ਵਿੱਚ ਹੋਰ ਤਾਜ਼ਾ ਜਾਣਕਾਰੀ ਅੱਤੇ ਖਬਰਾਂ (latest Punjabi News) ਫੇਸਬੁੱਕ, ਟਵਿੱਟਰ ਅੱਤੇ ਇੰਸਤਾਗ੍ਰਾਮ ਤੇ ਫ਼ੋੱਲੋ ਕਰੋ। ਇਹ ਸਾਰੀ ਸੂਚਨਾ ਵੱਖ ਵੱਖ ਖਬਰਾਂ ਤੋਂ ਇਕੱਠੀ ਕੀਤੀ ਗਈ ਹੈ, ਜੋ ਭਵਿੱਖ ਵਿੱਚ ਸਹੀ ਜਾਂ ਗ਼ਲਤ ਸਾਬਤ ਹੋ ਸਕਦੇ ਹਨ। ਵੱਖ ਵੱਖ ਮੁੱਦਿਆਂ ਨਾਲ ਸਬੰਧਤ ਵਿਚਾਰਾਂ ਅੱਤੇ ਜਾਣਕਾਰੀ ਲਈ PBTimes ਮੁੱਖ ਪੰਨੇ ਤੇ ਜਾਓ।
ScienceThis website uses cookies.