ਪੰਜਾਬ ‘ਚ ਦੁਆਬਾ, ਮਨੀਪੁਰ ਦੀਆਂ ਪਹਾੜੀਆਂ ਟੀਕਾਕਰਣ ਹਿਚਕਿਚਾਹਟ (vaccine hesitancy) ਵਿੱਚ ਅੱਗੇ
Economic Times ਦੀ ਖਬਰ ਮੁਤਾਬਕ, Punjab ਵਿੱਚ ਉਪਜਾਊ ਦੋਆਬਾ ਖੇਤਰ (Doaba) ਅਤੇ ਮਨੀਪੁਰ ਦੇ ਪਹਾੜੀ ਜ਼ਿਲ੍ਹਿਆਂ ਵਿੱਚ ਫਰਵਰੀ ਅਤੇ ਮਾਰਚ ਵਿੱਚ ਹੋਣ ਵਾਲੀਆਂ ਚੋਣਾਂ (elections) ਪਹਿਲਾਂ ਬਹੁਤ ਮਾੜੀ ਟੀਕਾਕਰਨ ਕਵਰੇਜ…
ਤਾਲਿਬਾਨ ਨੇ ਹੇਰਾਤ ਅਤੇ ਕੰਧਾਰ ਵਿੱਚ ਭਾਰਤੀ ਕੌਂਸਲੇਟ ਬੰਦ ਕੀਤੇ, ਵਾਹਨ ਵੀ ਲਏ
ਤਾਲਿਬਾਨ ਫੌਜਾਂ ਨੇ ਬੁੱਧਵਾਰ (18 ਅਗਸਤ) ਨੂੰ ਅਫਗਾਨਿਸਤਾਨ ਦੇ ਕੰਧਾਰ ਅਤੇ ਹੇਰਾਤ ਪ੍ਰਾਂਤਾਂ ਵਿੱਚ ਬੰਦ ਭਾਰਤੀ ਦੂਤਘਰਾਂ ਉੱਤੇ ਛਾਪੇਮਾਰੀ ਕੀਤੀ ਸੀ।
ਦੂਸਰੇ T20 ਮੁਕਾਬਲੇ ਵਿੱਚ ਭਾਰਤ ਦੀ ਸ਼ਾਨਦਾਰ ਜਿੱਤ
ਭਾਰਤੀ ਟੀਮ ਨੇ ਦੂਜੇ T20 ਮੁਕਾਬਲੇ ਵਿਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ। 165 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅਜੇਤੂ 73 ਦੌੜਾਂ ਅਤੇ ਈਸ਼ਨ…
ਮੁੱਖ ਸਕੱਤਰ ਨੇ ਵੱਖ ਵੱਖ ਮਹਿਕਮਿਆਂ ਦੇ ਮੁੱਖੀਆਂ ਨਾਲ ਕੋਵਿਡ ਦੇ ਸੰਬੰਧ ਵਿੱਚ ਮੀਟਿੰਗ
ਮੁੱਖ ਸਕੱਤਰ ਪੰਜਾਬ ਸ਼੍ਰੀਮਤੀ ਵਿਨੀ ਮਹਾਜਨ ਨੇ ਅੱਜ ਇਥੇ ਸੂਬੇ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਮੌਜੂਦਾ ਵਾਧੇ ਨਾਲ ਨਜਿੱਠਣ ਲਈ ਚੁੱਕੇ ਗਏ ਹੰਗਾਮੀ ਕਦਮਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰਾਂ,…
ਵਿਜੀਲੈਂਸ ਬਿਉਰੋ ਨੇ ਨਿੱਜੀ ਹਸਪਤਾਲਾਂ ਵੱਲੋਂ ਬੀਮਾ ਕਲੇਮ ਲੈਣ ‘ਚ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਦਾ ਕੀਤਾ ਪਰਦਾਫ਼ਾਸ਼
ਪੰਜਾਬ ਵਿਜੀਲੈਂਸ ਬਿਉਰੋ ਨੇ ਰਾਜ ਦੇ ਕੁੱਝ ਪ੍ਰਾਈਵੇਟ ਹਸਪਤਾਲਾਂ ਵੱਲੋਂ ਪ੍ਰਧਾਨ ਮੰਤਰੀ ਜਨ ਅਰੋਗਯਾ ਯੋਜਨਾ ਅਧੀਨ ਲਾਭਪਾਤਰੀਆਂ ਦਾ ਇਲਾਜ ਕਰਨ ਦੇ ਨਾਮ ਹੇਠ ਫਰਜ਼ੀ ਡਾਕਟਰੀ ਬਿੱਲਾਂ ਰਾਹੀਂ ਪ੍ਰਤੀਪੂਰਤੀ ਦੇ ਕਲੇਮਾਂ…