insert-headers-and-footers
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121jetpack
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121schema-and-structured-data-for-wp
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121web-stories
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121wp-smushit
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121Image by Arek Socha from Pixabay
ਦੁਨੀਆਂ ਭਰ ਵਿੱਚ ਕੋਰੋਨਾਵਾਇਰਸ(Coronavirus) ਲਈ ਵੱਖ-ਵੱਖ ਇਲਾਜ ਲੱਭੇ ਜਾ ਰਹੇ ਹਨ, ਕਈ ਮੈਡੀਕਲ(Medical ) ਤਰੀਕੇ ਵਰਤੇ ਜਾ ਰਹੇ ਹਨ। ਇਹਨਾਂ ਵਿੱਚੋਂ ਹੀ ਇੱਕ ਹੈ ਕਾਨਵੇਲੇਸੇਂਟ ਪਲਾਜ਼ਮਾ ਥੈਰੇਪੀ(Convalescent Plasma Therapy), ਜਿਸ ਦੇ ਚਰਚੇ ਕਾਫ਼ੀ ਦਿਨਾਂ ਤੋਂ ਚੱਲ ਰਹੇ ਹਨ। ਕੋਰੋਨਾਵਾਇਰਸ(Coronavirus) ਦੇ ਮਰੀਜ਼ਾਂ ਨੂੰ ਠੀਕ ਕਰਨ ਲਈ ਵਿਸ਼ਵ ਭਰ ਵਿੱਚ ਇਸ ਨਾਲ ਸਬੰਧਤ ਪ੍ਰਯੋਗ ਕੀਤੇ ਜਾ ਰਹੇ ਹਨ। ਭਾਰਤ ਵਿੱਚ ਵੀ ਕਈ ਥਾਵਾਂ ਤੇ ਇਸਦੇ ਪ੍ਰਯੋਗ ਹੋ ਰਹੇ ਹਨ। ਇਸ ਤੋਂ ਪਹਿਲਾਂ ਹੋਰ ਰੋਗਾਂ ਜਿਵੇਂ ਇਬੋਲਾ ਆਦਿ ਵਿੱਚ ਵੀ ਕਾਨਵੇਲੇਸੇਂਟ ਪਲਾਜ਼ਮਾ ਥੈਰੇਪੀ(Convalescent Plasma Therapy) ਨਾਲ ਪ੍ਰਯੋਗ ਕੀਤਾ ਗਿਆ ਹੈ।
ਪਲਾਜ਼ਮਾ ਖ਼ੂਨ ਦਾ ਉਹ ਪੀਲਾ ਤਰਲ ਪਦਾਰਥ ਹੁੰਦਾ ਹੈ, ਜੋ ਖ਼ੂਨ ਦੇ ਸੈਲਸ ਨੂੰ ਜਕੜ ਕੇ ਰੱਖਦਾ ਹੈ। ਇਹ ਪ੍ਰੋਟੀਨ, ਖਣਿਜ, ਪੋਸ਼ਕ ਪਦਾਰਥ ਅੱਤੇ ਹਾਰਮੋਨਜ਼(Proteins, Minerals, nutrients and hormones) ਨੂੰ ਸਰੀਰ ਦੇ ਵੱਖ ਵੱਖ ਅੰਗਾਂ ਤੱਕ ਲਈ ਕੇ ਜਾਂਦਾ ਹੈ। ਖ਼ੂਨ ਦਾ 55 ਪ੍ਰਤੀਸ਼ਤ ਹਿੱਸਾ ਇਸਤੋਂ ਹੀ ਬਣਦਾ ਹੈ। ਪਲਾਜ਼ਮਾ ਵੀ 90 ਪ੍ਰਤੀਸ਼ਤ ਪਾਣੀ ਅੱਤੇ ਬਾਕੀ 10 ਪ੍ਰਤੀਸ਼ਤ ਹੋਰ ਪਦਾਰਥਾਂ ਦਾ ਬਣਿਆ ਹੁੰਦਾ ਹੈ। ਇਸਦਾ ਮੁੱਖ ਕੰਮ ਬਲੱਡ ਪ੍ਰੈਸ਼ਰ(Blood pressure) ਨੂੰ ਨਿਯਮਤ ਕਰਨਾ ਅੱਤੇ ਜ਼ਰੂਰੀ ਪੋਸ਼ਕ ਪਦਾਰਥਾਂ ਨੂੰ ਸਰੀਰ ਦੇ ਸਾਰੇ ਅੰਗਾਂ ਤੱਕ ਲੈ ਜਾਣਾ ਹੈ। ਸਾਡੇ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਯੋਗਤਾ(immunity) ਹੁੰਦੀ ਹੈ, ਜਾਂ ਫ਼ਿਰ ਇਹ ਤਾਕਤ ਸਰੀਰ ਵਿੱਚ ਆਪਣੇ ਆਪ ਪੈਦਾ ਹੋ ਜਾਂਦੀ ਹੈ। ਜਦੋਂ ਕੋਈ ਵਿਅਕਤੀ ਕਿਸੇ ਰੋਗ ਤੋਂ ਠੀਕ ਹੁੰਦਾ ਹੈ ਤਾਂ ਉਸਦੇ ਸਰੀਰ ਵਿੱਚ ਰੋਗਨਾਸ਼ਕ ਤੱਤ(antibodies) ਬਣ ਜਾਂਦੇ ਹਨ। ਇਹਨਾਂ ਰੋਗਨਾਸ਼ਕ ਤੱਤਾਂ(antibodies) ਨੂੰ ਹੋਰ ਵਿਅਕਤੀਆਂ ਨੂੰ ਠੀਕ ਕਰਨ ਅੱਤੇ ਦੂਜਿਆਂ ਨੂੰ ਰੋਗ ਤੋਂ ਬਚਾਉਣ ਲਈ ਕੀਤਾ ਜਾ ਸਕਦਾ ਹੈ। ਇਸ ਲਈ ਠੀਕ ਹੋਏ ਮਰੀਜ਼ਾਂ ਦੇ ਖੂਨ ਤੋਂ ਇਹ ਰੋਗਨਾਸ਼ਕ ਤੱਤ(antibodies) ਲੈ ਕੇ ਦੂਜੇ ਮਰੀਜ਼ਾਂ ਦੇ ਸਰੀਰ ਵਿੱਚ ਦਾਖ਼ਲ ਕੀਤੇ ਜਾਂਦੇ ਹਨ। ਪਲਾਜ਼ਮਾ ਦਾਨ ਦੇਣ ਵਾਲਾ ਵਿਅਕਤੀ ਬਿਲਕੁੱਲ ਤੰਦਰੁਸਤ ਹੋਣਾ ਚਾਹੀਦਾ ਹੈ, ਇਸ ਲਈ ਦਾਨੀ ਵਿਅਕਤੀ ਦੇ ਕਈ ਟੈਸਟ ਕੀਤੇ ਜਾਂਦੇ ਹਨ। ਇਹ ਇੱਕ ਸ਼ਰਤੀਆਂ ਇਲਾਜ ਹੈ ਜਾਂ ਨਹੀਂ, ਇਸ ਬਾਰੇ ਕਾਫ਼ੀ ਮੱਤਭੇਦ ਹਨ।
ਕੋਰੋਨਾਵਾਇਰਸ(Coronavirus) ਨੂੰ ਠੀਕ ਕਰਨ ਲਈ ਕਾਨਵੇਲੇਸੇਂਟ ਪਲਾਜ਼ਮਾ ਥੈਰੇਪੀ(Convalescent Plasma Therapy) ਦੀ ਸਮਰੱਥਾ ਦਾ ਨਿਰੀਖਣ ਬਹੁਤ ਜਗ੍ਹਾ ਤੇ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਚੀਨ, ਇੰਗਲੈਂਡ ਅੱਤੇ ਅਮਰੀਕਾ(China, England and America) ਵਿੱਚ ਇਸ ਉੱਪਰ ਬਹੁਤ ਅਧਿਐਨ ਕੀਤਾ ਗਿਆ। ਇਸ ਸਮੇਂ ਭਾਰਤ ਵਿੱਚ ਵੀ ਇਸਦਾ ਪ੍ਰਯੋਗ ਕੀਤਾ ਜਾ ਰਿਹਾ ਹੈ। DCGI(Drugs Controller General of India) ਨੇ ਇਸਦੇ ਕਲੀਨਿਕਲ ਟਰਾਇਲ(clinical trials) ਦੀ ਮੰਜ਼ੂਰੀ ਦਿੱਤੀ ਹੈ। ਇਸ ਦਾ ਪ੍ਰਯੋਗ ਕੇਵਲ ਗੰਭੀਰ ਮਰੀਜ਼ਾਂ ਲਈ, ਉਹਨਾਂ ਦੀ ਮੰਜ਼ੂਰੀ ਨਾਲ ਹੀ ਕੀਤਾ ਜਾਂਦਾ ਹੈ। ਇਲਾਜ ਅੱਤੇ ਰੋਕਥਾਮ ਦੋਹਾਂ ਲਈ ਇਸ ਨੂੰ ਵਰਤਿਆ ਜਾ ਸਕਦਾ ਹੈ। ਇਸ ਦੇ ਕੀ ਨਤੀਜੇ ਨਿਕਲਦੇ ਹਨ, ਇਹ ਤਾਂ ਸਮੇਂ ਦੇ ਨਾਲ ਹੀ ਪਤਾ ਲੱਗ ਸਕੇਗਾ।
ਕਾਨਵੇਲੇਸੇਂਟ ਪਲਾਜ਼ਮਾ ਥੈਰੇਪੀ(Convalescent Plasma Therapy) ਦਾ ਪ੍ਰਯੋਗ ਪਹਿਲਾਂ ਵੀ ਹੋ ਚੁੱਕਾ ਹੈ। ਇਹ ਪ੍ਰਯੋਗ ਹੇਠ ਲਿਖੇ ਅਨੁਸਾਰ ਹਨ:
ਕਾਨਵੇਲੇਸੇਂਟ ਪਲਾਜ਼ਮਾ ਥੈਰੇਪੀ(Convalescent Plasma Therapy) ਦੇ ਨਾਲ ਕੁੱਝ ਜੋਖਿਮ ਵੀ ਜੁੜੇ ਹਨ, ਜਿਵੇਂ, ਖੂਨ ਨਾਲ ਕੋਈ ਹੋਰ ਸੰਕ੍ਰਮਣ(infection) ਫੈਲਣਾ, ਮੌਜ਼ੂਦਾ ਸੰਕ੍ਰਮਣ(infection) ਵਿੱਚ ਵਾਧਾ ਹੋਣਾ ਅੱਤੇ ਰੋਗਾਂ ਨਾਲ ਲੜਨ ਦੀ ਕੁਦਰਤੀ ਯੋਗਤਾ(immunity) ਤੇ ਅਸਰ ਹੋਣਾ ਵਗੈਰਾ।
ਕੋਰੋਨਾਵਾਇਰਸ(Coronavirus) ਨਾਲ ਸੰਬੰਧਤ ਹੋਰ ਲੇਖ ਹੇਠ ਲਿਖੇ ਹਨ:
ਨੋਟ: ਇਹ ਸੂਚਨਾ ਲੇਖਕ ਨੇ ਆਪਣੀ ਸੂਝ-ਭੁਝ ਨਾਲ ਦਿੱਤੀ ਹੈ। ਕੋਈ ਸੁਝਾਅ ਜਾਂ ਵਿਚਾਰ ਪੇਸ਼ ਕਰਨ ਲਈ ਕੰਮੈਂਟ ਰਾਹੀਂ ਦੱਸੋ। ਜੇਕਰ ਚੰਗਾ ਲੱਗੇ ਤਾਂ ਲਾਇਕ ਵੀ ਕਰੋ। ਫੇਸਬੁੱਕ , ਟਵਿੱਟਰ ਅੱਤੇ ਇੰਸਤਾਗ੍ਰਾਮ ਰਾਹੀਂ ਵੀ ਜੁੜੋ। ਇਹ ਸਭ ਨਿੱਜੀ ਵਿਚਾਰ ਹਨ, ਜੋ ਭਵਿੱਖ ਵਿੱਚ ਸਹੀ ਜਾਂ ਗ਼ਲਤ ਸਾਬਤ ਹੋ ਸਕਦੇ ਹਨ। ਵੱਖ ਵੱਖ ਮੁੱਦਿਆਂ ਨਾਲ ਸਬੰਧਤ ਵਿਚਾਰਾਂ ਅੱਤੇ ਜਾਣਕਾਰੀ ਲਈ PBTimes ਮੁੱਖ ਪੰਨੇ ਤੇ ਜਾਓ। Get more latest punjabi news and daily punjabi news.
HealthThis website uses cookies.
View Comments